My Blog List

Sunday, April 3, 2011




ਸਾਡੇ ਸੱਜਣਾ ਦਾ ਇੱਕ ਸ਼ੌਕ ਬੁਰਾ, ਉਹ ਯਾਰ ਬਦਲਦੇ ਰਹਿੰਦੇ ਨੇ,
ਇਹ ਇੱਕ ਦੋ ਬਾਰ ਦੀ ਗੱਲ ਨਹੀ, ਹਰ ਬਾਰ ਬਦਲਦੇ ਰਹਿੰਦੇ ਨੇ,
ਅਸੀਂ ਆਖਿਆ ਆਪਣੇ ਸੱਜਣਾ ਦਾ ਗੱਲ ਹਾਰ ਬਨਾ ਕੇ ਪਾ ਲਉ ਜੀ,
ਉਹ ਗੱਲ ਤਾਂ ਸਾਡੀ ਮੰਨ ਗਏ ਆ, ਪਰ ਹੁਣ ਹਾਰ ਬਦਲਦੇ ਰਹਿੰਦੇ ਨੇ।