ਦੋਸਤੋ
ਜ਼ਿੰਦਗੀ ਬਹੁਤ ਅਸਹਿਜ, ਤਣਾਵਾਂ ਅਤੇ ਝੋਰਿਆਂ ਚਿੰਤਾਵਾਂ ਨਾਲ ਭਰੀ ਹੈ.....
ਆਓ ! ਕੁਝ ਪਲ ਸਹਿਜ ਅਤੇ ਤਣਾਅਮੁਕਤ ਹੋਣ ਦੀ ਕੋਸ਼ਿਸ਼ ਕਰੀਏ...
'ਗੱਪਸ਼ੱਪ' ਦਾ ਮਹਿਜ ਇਹੀ ਉਦੇਸ਼ ਹੈ....
ਗੱਪਸ਼ੱਪ ਸਿਰਫ਼ ਮੇਰਾ ਨਹੀਂ ਆਪਣੇ ਸਾਰਿਆਂ ਦਾ ਹੈ..
ਜ਼ਿੰਦਗੀ ਵਿਚ ਜੋ ਕੁੱਝ ਵੀ ਹਲਕਾ ਫੁਲਕਾ ਹੈ ਪਰ ਅਸ਼ਲੀਲ ਜਾਂ ਅਸਭਿਅਕ ਨਹੀਂ..
ਗੀਤ, ਕਵਿਤਾ, ਚਿਤਰ, ਲਤੀਫਾ, ਹਾਸ ਵਿਅੰਗ, ਟੋਟਕਾ, ਵਿਚਾਰ ਐਰਾ ਬਗੈਰਾ ਨੱਥੂ ਖੈਰਾ ਕੁੱਝ ਵੀ ਜੋ ਪਰੋਸਣਯੋਗ ਹੋਵੇ...
ਆਓ ਇਕ ਦੂਜੇ ਨਾਲ ਸਾਝਾਂ ਕਰੀਏ...
ਸ਼ਇਦ ਇਹੀ ਹੁਸੀਨ ਪਲ ਸਾਡਾ ਸਰਮਾਇਆ ਬਣ ਜਾਣ...
ਉਜ਼ਾਲੇ ਅਪਨੀ ਯਾਦੋਂ ਕੇ ਹਮੱਰੇ ਸਾਥ ਰਹਿਨੇ ਦੋ
ਨਾ ਜਾਨੇ ਿਕਸ ਗਲੀ ਮੇਂ ਜ਼ਿਮਦਗੀ ਕੀ ਸ਼ਾਮ ਹੋ ਜਾਏ...
ਤਾਂ ਫਿਰ ਆਓ... ਹੋ ਜਾਏ ਕੁੱਝ ਨਾ ਕੁੱਝ....
No comments:
Post a Comment