My Blog List

Friday, March 25, 2011

ਗਲਤੀ...


ਡਾਕਟਰ ਦੀ ਗਲਤੀ ਤੇ ਵਕੀਲ ਦੀ ਗਲਤੀ ਵਿੱਚ ਕੀ ਫਰਕ ਹੁੰਦਾ ਹੈ?

ਡਾਕਟਰ ਦੀ ਗਲਤੀ ਧਰਤੀ ਦੇ ਤਿੰਨ ਫੁੱਟ ਹੇਠਾਂ ਦੱਬ ਦਿੰਦੀ ਹੈ

ਤੇ

ਵਕੀਲ ਦੀ ਗਲਤੀ ਧਰਤੀ ਤੋਂ ਤਿੰਨ ਫੁੱਟ ਉੱਚਾ ਟੰਗ ਦਿੰਦੀ ਹੈ....

ਕਿਆ ਸਮਝੇ....?

No comments:

Post a Comment